March 28, 2023

Day

ਡੀ. ਏ. ਵੀ. ਕਾਲਜ ਜਲੰਧਰ ਦੇ ਪੰਜਾਬੀ ਵਿਭਾਗ ਵਿੱਚ ਸਥਾਪਿਤ ਪੰਜਾਬੀ ਸਾਹਿਤ ਸਭਾ ਮੰਚ ਅਤੇ ਐਨ.ਐਸ.ਐਸ. ਵੱਲੋਂ ਵਿਦਿਅਕ ਅਤੇ ਇਤਿਹਾਸਿਕ ਟ੍ਰਿਪ ਦਾ ਆਯੋਜਨ ਕੀਤਾ ਗਿਆ। ਇਹ ਟ੍ਰਿਪ ਹਰੀ ਕੇ ਪੱਤਣ ਅਤੇ ਸੁਲਤਾਨਪੁਰ ਬੇਰ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਲਿਜਾਇਆ ਗਿਆ। ਇਸ ਦੀ ਨੁਮਾਇੰਦਗੀ ਪੰਜਾਬੀ ਵਿਭਾਗ ਦੇ ਉੱਪ ਮੁਖੀ ਪ੍ਰੋ. ਸੁਖਦੇਵ ਸਿੰਘ ਰੰਧਾਵਾ, ਐਨ. ਐਸ. ਐਸ ਦੇ...
Read More

Archives